HOME » Top Videos » Punjab
Share whatsapp

ਅੰਮ੍ਰਿਤਸਰ 'ਚ ਪੁਲਿਸ ਦੀ ਰੇਡ, 18 ਹਜ਼ਾਰ ਲੀਟਰ ਸ਼ਰਾਬ ਕੀਤੀ ਬਰਾਮਦ

Punjab | 04:07 PM IST Aug 13, 2020

ਅੰਮ੍ਰਿਤਸਰ ਦੇ ਦੋਗਾਵਾ ਚ ਪੁਲਿਸ ਦੀ ਰੇਡ ਪਈ ਤੇ ਪੁਲਿਸ ਨੇ 18 ਹਜ਼ਾਰ ਲੀਟਰ ਸ਼ਰਾਬ ਬਰਾਮਦ ਕੀਤੀ ਹੈ ਪੁਲਿਸ ਤੇ ਐਕਸਾਇਜ਼ ਵਿਭਾਗ ਦੀ ਸਾਂਝੀ ਰੇਡ ਮਾਰੀ ਹੀਰਾ ਸਿੰਘ ਨਾਂ ਦੇ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਲਗਾਤਰ ਪੁਲਿਸ ਤੇ ਐਕਸਾਇਜ਼ ਵਿਭਾਗ ਦੋਵੇ ਮੁਸਤੈਦ ਹਨ

SHOW MORE