HOME » Top Videos » Punjab
Share whatsapp

ਲੁਧਿਆਣਾ: ਸਪਾ ਸੈਂਟਰ ਦੀ ਆੜ 'ਚ ਜਿਸਮਫਰੋਸ਼ੀ ਦਾ ਧੰਦਾ ! 6 ਮੁੰਡੇ ਤੇ 4 ਕੁੜੀਆਂ ਕਾਬੂ

Punjab | 01:16 PM IST Aug 12, 2019

ਲੁਧਿਆਣਾ ਦੇ Westend Mall 'ਚ ਪੁਲਿਸ ਨੇ ਸਪਾ ਸੈਂਟਰ 'ਚ ਰੇਡ ਕੀਤੀ ਹੈ। ਰੇਡ ਦੌਰਾਨ ਪੁਲਿਸ ਨੇ 6 ਮੁੰਡਿਆਂ ਤੇ 4 ਕੁੜੀਆਂ ਨੂੰ ਇਤਰਾਜ਼ਯੋਗ ਹਾਲਤ 'ਚ ਫੜਿਆ ਹੈ।  ਸਾਰਿਆਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਪਾ ਸੈਂਟਰ 'ਚ ਜਿਸਮਫਿਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਸੀ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

SHOW MORE
corona virus btn
corona virus btn
Loading