CHANGE LANGUAGE
HOME » Top Videos » Punjab
ਮੋਗਾ 'ਚ ਰਿਸ਼ਵਤ ਲੈਂਦਾ ਪੁਲਿਸਕਰਮੀ CCTV 'ਚ ਕੈਦ, ਚਲਾਨ ਕੱਟਣ ਦੇ ਨਾਮ 'ਤੇ ਲਈ ਰਿਸ਼ਵਤ
Punjab | 01:03 PM IST Jul 06, 2020
ਮੋਗਾ ਚ ਰਿਸ਼ਵਤ ਲੈਂਦਾ ਪੁਲਿਸਕਰਮੀ CCTV ਚ ਕੈਦ ਹੋਇਆ ਹੈ. ਚਲਾਨ ਕੱਟਣ ਦੇ ਨਾਮ ਤੇ ਰਿਸ਼ਵਤ ਲਈ. ਇੱਕ ਦੁਕਾਨ ਅੰਦਰ ਨੌਜਵਾਨ ਤੋਂ ਰਿਸ਼ਵਤ ਲਈ. ਦੁਕਾਨ ਚ ਲੱਗੇ CCTV ਚ ਤਸਵੀਰਾਂ ਕੈਦ ਹੋਈਆਂ ਨੇ ਅਤੇ ਪੁਲਿਸ ਚਲਾਨ ਦੇ ਨਾਮ ਤੇ ਲੋਕਾਂ ਕੋਲੋਂ ਕਿਸ ਤਰ੍ਹਾਂ ਪੈਸੇ ਵਸੂਲਦੀ ਹੈ ਇੱਹ ਸਾਬਿਤ ਹੋ ਗਿਆ ਹੈ
SHOW MORE-
ਮੋਹਾਲੀ 'ਚ ਦੁਕਾਨ ਨੂੰ ਲੁੱਟਣ ਦੀ ਯੋਜਨਾ ਬਣਾਉਂਦੇ 2 ਨੌਜਵਾਨ ਹਥਿਆਰਾਂ ਸਮੇਤ ਕਾਬੂ
-
ਹਾਈਕੋਰਟ 'ਚ SC ਨੂੰ ਨਲਾਇਕ ਤੇ ਆ-ਕਾਰਜਕੁਸ਼ਲ ਦੱਸਣਾ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ'
-
ਮੂੰਗੀ ਕਾਸ਼ਤਕਾਰਾਂ ਨੂੰ ਹੋਏ ਨੁਕਸਾਨ ਦੀ ਪੂਰਤੀ ਪੰਜਾਬ ਸਰਕਾਰ ਕਰੇਗੀ: ਭਗਵੰਤ ਮਾਨ
-
ਜਬਰ ਜਨਾਹ ਮਾਮਲੇ 'ਚ ਪੁਲਿਸ ਨੇ ਸਾਬਕਾ ਵਿਧਾਇਕ ਬੈਂਸ ਦੇ ਭਰਾ ਨੂੰ ਕੀਤਾ ਗ੍ਰਿਫ਼ਤਾਰ
-
-