HOME » Videos » Punjab
Share whatsapp

ਕੱਸੀ 'ਚ ਸੁੱਟਿਆ ਜਾ ਰਿਹਾ ਸੀਵਰੇਜ਼ ਦਾ ਪਾਣੀ, ਸ਼ਹਿਰ ਦੇ ਲੋਕ ਗੰਦਾ ਪਾਣੀ ਪੀਣ ਲਈ ਮਜ਼ਬੂਰ..

Punjab | 09:34 AM IST Mar 13, 2019

ਬਰਨਾਲਾ ਵਿੱਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਹਾਲਤ ਇਹ ਹੈ ਕਿ ਪਰੇਸ਼ਾਨ ਲੋਕ ਆਪਣੀ ਸਮੱਸਿਆ ਬਾਰੇ ਪ੍ਰਸ਼ਾਸਨ ਨੂੰ ਦੱਸ ਦੱਸ ਕੇ ਥੱਕ ਚੁੱਕੇ ਹਨ ਪਰ ਪ੍ਰਸ਼ਾਸਨ ਬੇਖ਼ਬਰ ਹੈ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਸਾਰਾ ਮਾਮਲਾ।

SHOW MORE