HOME » Top Videos » Punjab
Share whatsapp

ਪਾਕਿਸਤਾਨ ਵੱਲੋਂ ਜਾਰੀ ਵਡੀਓ 'ਚ 2020 ਰੈਂਫਡੈਮ ਦੇ ਪੋਸਟਰ', ਉੱਠਿਆ ਵਿਵਾਦ

Punjab | 04:54 PM IST Nov 06, 2019

ਕੋਰੀਡੋਰ ਨੂੰ ਲੈ ਕੇ ਪਾਕਿ ਵੱਲੋਂ ਜਾਰੀ ਵੀਡੀਓ 'ਤੇ ਵਿਵਾਦ ਉੱਠ ਗਿਆ ਹੈ।

ਭਾਰਤ ਸਰਕਾਰ ਨੂੰ ਪਾਕਿ ਦੀਆਂ ਗਤੀਵਿਧੀਆਂ 'ਤੇ ਸ਼ੱਕ- ਸੂਤਰ

'ਕਰਤਾਰਪੁਰ ਕੋਰੀਡੋਰ ਪਿੱਛੇ ਪਾਕਿਸਤਾਨ ਦਾ ਪ੍ਰੋਪੇਗੰਡਾ'

'ਕੋਰੀਡੋਰ ਦੀ ਆੜ 'ਚ ਪਾਕਿਸਤਾਨ ਦਾ ਲੁਕਵਾਂ ਏਜੰਡਾ'

'ਵੀਡੀਓ 'ਚ ਦਿਖੇ ਹਨ ਰੈਫਰੈਂਡਮ-2020 ਦੇ ਪੋਸਟਰ'

ਭਾਰਤ ਸਰਕਾਰ ਚੁੱਕ ਰਹੀ ਹੈ ਢੁੱਕਵੇਂ ਕਦਮ- ਸੂਤਰ

ਪਾਕਿ ਦੇ ਏਜੰਡੇ ਨਾਲ ਨਜਿੱਠਣ ਲਈ ਚੁੱਕੇ ਕਦਮ- ਸੂਤਰ

SHOW MORE