HOME » Videos » Punjab
Share whatsapp

ਔਰਤ ਨਾਲ ਇਤਰਾਜ਼ ਹਾਲਤ ਵਿਚ ਫੜਿਆ ਗਿਆ ਮੌਜੂਦਾ ਸਰਪੰਚ, ਵੇਖੋ ਕੁੱਟ-ਕੁੱਟ ਕੀਤਾ ਕੀ ਹਾਲ

Punjab | 05:05 PM IST Jul 10, 2019

ਪਟਿਆਲਾ ਜ਼ਿਲ੍ਹੇ ਦੇ ਸਬ ਡਵੀਜ਼ਨ ਰਾਜਪੁਰਾ ਦੇ ਪਿੰਡ ਜਾਂਸਲਾ ਦੇ ਸਰਪੰਚ ਨੂੰ ਇਕ ਔਰਤ ਦੇ ਘਰ ਵਿਚ ਇਤਰਾਜ਼ਯੋਗ ਹਾਲਤ ਵਿਚ ਫੜ ਲਿਆ ਤੇ ਉਸ ਦੀ ਨੰਗਾ ਕਰ ਕੇ ਕੁੱਟਮਾਰ ਕੀਤੀ।

ਲੋਕਾਂ ਨੇ ਸਰਪੰਚ ਨੂੰ ਕੁੱਟ ਕੁੱਟ ਕੇ ਅੱਧ ਮਰਿਆ ਕਰ ਦਿੱਤਾ। ਲੋਕਾਂ ਨੇ ਕੁੱਟਮਾਰ ਦੌਰਾਨ ਵੀਡੀਓ ਵੀ ਬਣਾ ਲਿਆ। ਇਕ ਔਰਤ ਦੀ ਵੀ ਕਾਫੀ ਕੁੱਟਮਾਰ ਕੀਤੀ। ਹਾਲਾਂਕਿ ਔਰਤ ਦਾ ਦੋਸ਼ ਹੈ ਕਿ ਸਰਪੰਚ ਉਸ ਦੀ ਵੀਡੀਓ ਬਣਾ ਬਲੈਕਮੇਲ ਕਰਦਾ ਸੀ। ਵੀਡੀਓ ਵਿਚ ਦਿੱਸ ਰਿਹਾ ਹੈ ਕਿ ਸਰਪੰਚ ਦੇ ਸਾਰੇ ਕੱਪੜੇ ਉਤਾਰੇ ਹੋਏ ਹਨ ਤੇ ਉਸ ਦੇ ਮੂੰਹ ਵਿਚੋਂ ਖੂਨ ਨਿਕਲ ਰਿਹਾ ਹੈ। ਲੋਕਾਂ ਡੰਡਿਆਂ ਨਾਲ ਉਸ ਦੀ ਕੁੱਟਮਾਰ ਕਰ ਰਹੇ ਹਨ।

SHOW MORE