HOME » Videos » Punjab
Share whatsapp

ਬੱਚੇ ਨੂੰ ਤਰੀਕ ਲੰਘੀ ਦਵਾਈ ਦੇਣ ਦਾ ਦੋਸ਼, ਮਾਪਿਆਂ ਨੇ ਡਾਕਟਰ ਦਾ ਕੁੱਟ-ਕੁੱਟ ਕੀਤਾ ਇਹ ਹਾਲ

Punjab | 11:50 AM IST Jun 13, 2019

ਪਟਿਆਲਾ ਵਿਚ ਇਕ ਨਿੱਜੀ ਕਲੀਨਿਕ ਵਿਚ ਡਾਕਟਰ ਦੀ ਕੁੱਟਮਾਰ ਕੀਤੀ ਗਈ। ਸਾਰਾ ਮਾਮਲਾ ਬੱਚੇ ਨੂੰ ਤਰੀਕ ਲੰਘੀ ਦਵਾਈ ਦੇਣ ਤੋਂ ਵਧਿਆ। ਬੱਚੇ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਡਾਕਟਰ ਨੇ ਐਕਸਪੈਇਰੀ ਦਵਾਈ ਦੇ ਦਿੱਤੀ ਜਿਸ ਕਾਰਨ ਬੱਚੇ ਦੀ ਹਾਲਤ ਵਿਗੜ ਗਈ।

ਬੱਚੇ ਦੇ ਮਾਪੇ ਦਵਾਈ ਲੈ ਕੇ ਕਲੀਨਿਕ ਆ ਗਏ ਤੇ ਡਾਕਟਰ ਤੋਂ ਇਸ ਅਣਗਹਿਲੀ ਬਾਰੇ ਪੁੱਛਿਆ ਜਦੋਂ ਡਾਕਟਰ ਕੋਈ ਤਸੱਲੀ ਵਾਲਾ ਜਵਾਬ ਨਾ ਦੇ ਸਕਿਆ ਤਾਂ ਡਾਕਟਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਸਮੇਂ ਕਲੀਨਿਕ ਦੀ ਵੀ ਤੋੜਫੋੜ ਕੀਤੀ ਗਈ।

SHOW MORE