HOME » Top Videos » Punjab
ਚਰਚਾ 'ਚ ਫਰੀਦਕੋਟ ਦਾ ਕਿਸਾਨ, ਮੰਡੀ 'ਚ ਬੇਸਬਰੀ ਨਾਲ ਇੰਤਜਾਰ ਕਰਦੇ ਲੋਕ
Punjab | 04:38 PM IST Aug 07, 2019
ਇੰਨ੍ਹੀ ਦਿਨੀਂ ਫਰੀਦਕੋਟ ਚ ਆਰਗੈਨਿਕ ਸਬਜੀਆਂ ਬੀਜਣ ਵਾਲੇ ਕਿਸਾਨ ਚਰਚਾ ਵਿਚ ਹੈ। ਕਿਸਾਨਾਂ ਵੱਲੋਂ ਹਫਤੇ ਵਿੱਚ ਦੋ ਵਾਰ ਆਰਗੈਨਿਕ ਸਬਜੀਆਂ ਵੇਚੀਆਂ ਜਾਂਦੀਆਂ ਹਨ। ਲੋਕਾਂ ਵੱਲੋਂ ਇੰਨ੍ਹਾਂ ਕਿਸਾਨਾਂ ਦਾ ਬੇਸਬਰੀ ਨਾਲ ਇੰਤਜਾਰ ਕੀਤਾ ਜਾਂਦਾ ਹੈ। ਚਮਕੌਰ ਸਿੰਘ ਤੇ ਬਲਵਿੰਦਰ ਸਿੰਘ ਦਾ ਮੁੱਖ ਮਕਸਦ ਐ ਕਿ ਲੋਕਾਂ ਨੂੰ ਸਾਫ ਸੁਥਰੀਆਂ ਤੇ ਜਹਿਰ ਤੋਂ ਮੁਕਤ ਸਬਜੀਆਂ ਮੁਹੱਈਆ ਕਰਵਾਈਆਂ ਜਾ ਸਕਣ। ਕਿਸਾਨਾਂ ਦ ਇਸ ਹੱਟੀ ਤੇ ਇਕੱਲੀਆਂ ਸਬਜੀਆਂ ਨੇ ਬਲਕਿ ਗੁੜ, ਸ਼ੱਕਰ ਤੇ ਚਾਵਲ ਸਣੇ ਜਰੂਰਤ ਦਾ ਹਰ ਸਾਮਾਨ ਮਿਲਦਾ।
SHOW MORE