HOME » Videos » Punjab
Share whatsapp

ਤਰਨਤਾਰਨ 'ਚ ਅਕਾਲੀ ਆਗੂ ਵਲਟੋਹਾ ਦਾ ਵਿਰੋਧ, ਮਾਈਕ 'ਤੇ ਬੋਲਣ ਤੋਂ ਰੋਕਿਆ

Punjab | 11:48 AM IST Aug 12, 2019

ਤਰਨਤਾਰਨ ਦੇ ਪਿੰਡ ਦਸੂਵਾਲ 'ਚ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਾ ਵਿਰੋਧ ਹੋਇਆ ਹੈ। ਉਹ ਸੁਖਦੇਵ ਸਿੰਘ ਬੱਬਰ ਦੀ ਬਰਸੀ ਮੌਕੇ ਗੁਰਦੁਆਰੇ ਪਹੁੰਚੇ ਸਨ। ਵਲਟੋਹਾ ਨੂੰ ਮਾਈਕ 'ਤੇ ਬੋਲਣ ਤੋਂ ਰੋਕਿਆ ਗਿਆ। ਉੱਪਰ ਦੇਖੋ ਮਾਮਲੇ ਦੀ ਵੀਡੀਓ।

SHOW MORE