HOME » Top Videos » Punjab
Share whatsapp

10ਵੀਂ 'ਚੋਂ ਅੱਵਲ ਰਹੀ ਨੇਹਾ ਵਰਮਾ ਬਣਨਾ ਚਾਹੁੰਦੀ IPS ਅਫਸਰ, ਦੱਸੇ ਸਫਲਤਾ ਪਿੱਛੇ ਕਾਰਨ..

Punjab | 02:16 PM IST May 08, 2019

ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਦੇ ਨਤਿਜਿਆਂ ਵਿੱਚੋਂ 99.54 ਪ੍ਰਤੀਸ਼ਤ ਨੰਬਰ ਲੈ ਕੇ ਅੱਵਲ ਰਹਿਣ ਵਾਲੀ ਲੁਧਿਆਣਾ ਦੀ ਨੇਹਾ ਵਰਮਾ ਆਈਪੀਐੱਸ ਅਫਸਰ ਬਣਨਾ ਚਾਹੁੰਦੀ ਹੈ। ਉਸਨੇ ਨਿਊਜ਼ 18 ਨੂੰ ਦੱਸਿਆ ਕਿ ਉਸਦੇ ਪੜਾਈ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਸੀ। ਜਦੋਂ ਉਸਨੂੰ ਸਮਾਂ ਮਿਲਦਾ ਸੀ ਉਹ ਪੜਣ ਲੱਗ ਜਾਂਦੀ ਸੀ। ਉਹ ਸ਼ਿਮਲਾ ਪੂਰੀ ਦੇ ਤੇਜਾ ਸਿੰਘ ਸੁਤੰਤਰ ਮੋਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ। ਉੱਪਰ ਅੱਪਲੋਡੀ ਵੀਡੀਓ ਵਿੱਚ ਦੇਖੋ ਨੇਹਾ ਸਫਲਤਾ ਪਿੱਛੇ ਹੋਰ ਕਿਹੜੇ ਦੱਸੇ ਕਾਰਨ।

SHOW MORE