PSEB ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਢਿਆ ਸੰਘਰਸ਼
Punjab | 12:54 PM IST Sep 27, 2019
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਬੋਰਡ ਮੁਲਾਜ਼ਮਾਂ ਨੇ ਬਾਕੀ ਹੋਰ ਕਈ ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਦੀ ਤਰ੍ਹਾ ਹੜਤਾਲ ਕੀਤੀ। ਬੋਰਡ ਕਰਮਚਾਰੀਆਂ ਨੇ ਕਾਲੇ ਬਿੱਲੇ ਲਗਾ ਕੇ ਆਪਣਾ ਰੋਸ ਪ੍ਰਗਟਾਇਆ। ਮੀਤ ਪ੍ਰਧਾਨ ਪ੍ਰਭਦੀਪ ਬੋਪਾਰਾਏ ਨੇ ਕਿਹਾ ਕਿ ਅੱਜ ਵੀ ਬੋਰਡ ਦੇ ਕਰਮਚਾਰੀ ਹੜਤਾਲ ’ਤੇ ਰਹਿਣਗੇ।
ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਵਾਅਦੇ ਤੋਂ ਮੁੱਕਰ ਰਹੀ ਹੈ। ਤੇ ਨਾਲ ਹੀ ਸਰਕਾਰ ਵੱਲੋਂ ਕਿਤਾਬਾਂ ਤੇ ਐਸਸੀ ਬੀਸੀ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਦੀ ਬਕਾਇਆ ਰਾਸ਼ੀ ਲੈਣ ਲਈ ਸੰਘਰਸ਼ ਚੱਲ ਰਿਹਾ।
ਬਾਕੀ ਹੋਰ ਕਈ ਵਿਭਾਗ ਤੇ ਦਫ਼ਤਰ ਐਂਪਲਾਈਜ਼ ਯੂਨੀਅਨਾਂ ਨੇ ਵੀ ਸਮੂਹਿਕ ਛੁੱਟੀ ਲੈ ਕੇ ਮੁਲਾਜ਼ਮ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਸਰਕਾਰ ’ਤੇ ਖਿਲਾਫ਼ ਹੜਤਾਲ ਕੀਤੀ ਪੰਜਾਬ ਬੋਰਡ ਦਾ ਸਰਕਾਰ ਸਿਰ ਕੁੱਲ 317 ਕਰੋਰ ਰੁਪਏ ਬਕਾਇਆ ਹੈ. ਜਦੋਂ ਕਿ ਸਰਕਾਰ ਵੱਲੋਂ ਐਸੀ ਬੀਸੀ ਬੱਚਿਆ ਦੀ ਪ੍ਰੀਖਿਆ ਫੀਸ ਤੱਕ ਦੀ ਅਦਾਇਗੀ ਵੀ ਨਹੀਂ ਕੀਤੀ ਗਈ ਹੈ।
-
PSPCL ਦਾ JE ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
-
'ਸਰਹੱਦੀ ਇਲਾਕਾ ਵਾਸੀ ਸੱਚੇ ਦੇਸ਼ ਭਗਤ, ਏਕਤਾ ਨੂੰ ਕਾਇਮ ਰੱਖਣ ਲਈ ਹਰ ਔਕੜ ਨੂੰ ਝੱਲਿਆ'
-
ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ਼ ਕਾਰਵਾਈ ਨੂੰ ਲੋਕਾਂ ਦਾ ਮਿਲਿਆ ਭਰਪੂਰ ਸਮਰਥਨ
-
-
ਟ੍ਰੈਫਿਕ ਖੁਲਵਾਉਣ ਲਈ ਨੌਜਵਾਨ ਨੇ ਕੱਢ ਲਿਆ ਰਿਵਾਲਵਰ, Video ਸੋਸ਼ਲ ਮੀਡੀਆ 'ਤੇ ਵਾਇਰਲ
-
NRI ਦੇ ਪਿਤਾ ਨੂੰ ਅਗਵਾ ਕਰਕੇ 3 ਕਰੋੜ ਦੀ ਫਿਰੌਤੀ ਮੰਗੀ, ਵੱਡੇ ਗਿਰੋਹ ਦਾ ਪਰਦਾਫਾਸ਼