HOME » Videos » Punjab
Share whatsapp

6 ਪਾਰਟੀਆਂ ਦੇ ਗੱਠਜੋੜ ਨੇ ਕੀਤੇ ਇਹ ਐਲਾਨ

Punjab | 09:24 AM IST Mar 12, 2019

6 ਪਾਰਟੀਆਂ ਦੇ ਗਠਜੋੜ ਵਾਲੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਲੋਕ ਸਭਾ ਚੋਣਾਂ ਲਈ 7 ਸੀਟਾਂ 'ਤੇ ਉਮੀਦਵਾਰ ਐਲਾਨ ਦਿੱਤੇ ਹਨ। ਇਹਨਾਂ 7 ਉਮੀਦਵਾਰਾਂ ਵਿੱਚ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਦਾ ਨਾਂਅ ਵੀ ਸ਼ੁਮਾਰ ਹੈ। ਹਾਲਾਂਕਿ ਸੁਖਪਾਲ ਖਹਿਰਾ ਅਤੇ ਸਿਮਰਜੀਤ ਬੈਂਸ ਦੀ ਉਮੀਦਵਾਰੀ ਦਾ ਫਿਲਹਾਲ ਐਲਾਨ ਨਹੀਂ ਕੀਤਾ ਗਿਆ।

SHOW MORE