HOME » Top Videos » Punjab
Share whatsapp

Punjab 'ਚ ਇੱਕ ਦੇਸ਼ ਇੱਕ ਬਜ਼ਾਰ ਦਾ ਵਿਰੋਧ, ECA 'ਚ ਸੋਧ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ

Punjab | 12:42 PM IST Jun 05, 2020

ਪੁਣਾਜਬ ਕਿਸਾਨਾਂ ਨੇ ਇੱਕ ਦੇਸ਼ ਇੱਕ ਬਜ਼ਾਰ ਦਾ ਵਿਰੋਧ ਕੀਤਾ ਹੈ ਤੇ ਇਸਤੇ ਸਿਆਸਤ ਵੀ ਗਰਮਾਈ ਹੋਈ ਹੈ ECA ਚ ਸੋਧ ਖਿਲਾਫ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਵਿੱਚ ਕਾਂਗਰਸ ਨੇ ਕਿਹਾ ਹੈ ਕੀ ਛੋਟੇ ਕਿਸਾਨਾਂ ਦਾ ਲੱਕ ਟੁੱਟ ਜਾਵੇਗਾ।

SHOW MORE