HOME » Top Videos » Punjab
Share whatsapp

AGENDA PUNJAB : ਪੰਜਾਬ ਸਰਕਾਰ MSP ਦੇ ਸਕਦੀ ਹੈ, ਸਾਡੇ ਕੋਲ ਸਹੂਲਤ ਹੈ- ਕਾਕਾ ਰਣਦੀਪ

Punjab | 02:36 PM IST Dec 17, 2021

ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਮੰਥਨ ਦੇ ਮੰਚ 'ਤੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ 2022 ਦੀ ਚੋਣ ਕਿਸਾਨੀ ਦੇ ਮੁੱਦੇ ਤੇ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ MSP ਦੇ ਸਕਦੀ ਹੈ, ਸਾਡੇ ਕੋਲ ਸਹੂਲਤ ਹੈ।

SHOW MORE