HOME » Top Videos » Punjab
Share whatsapp

ਸਥਾਨਕ ਚੋਣਾਂ 'ਚ ਕਈ ਥਾਂਵਾਂ ਤੇ ਹੋਈ ਝੜਪ ਤੇ ਹੰਗਾਮਾ

Punjab | 03:12 PM IST Feb 14, 2021

Punjab ਦੀਆਂ 8 ਨਿਗਮਾਂ ਤੇ 109 ਨਗਰ ਕੌਂਸਿਲਾਂ ਦੀਆਂ ਚੌਣਾਂ ਦੇ ਦੌਰਾਨ ਕਈ ਥਾਂਵਾਂ ਤੇ ਹੋਈ ਝੜਪ ਤੇ ਹੰਗਾਮਾ, ਕਿਤੇ ਚੱਲੀ ਗੋਲੀ ਤੇ ਕਿਤੇ ਹੋਈ ਧੱਕਾ-ਮੁੱਕੀ, Tarn Taran ਦੇ ਇਲਾਕੇ Patti ਵਿੱਚ ਜਬਰਦਸਤ ਹੰਗਾਮਾ ਹੋਇਆ ਹੈ, Congress ਤੇ AAP ਦੇ ਵਰਕਰ ਆਪਸ ਚ ਭਿੜੇ - ਦੇਖੋ ਪੂਰੀ ਰਿਪੋਰਟ

SHOW MORE