HOME » Top Videos » Punjab
Share whatsapp

ਮੁਹਾਲੀ ਵਿੱਚ ਵੋਟਿੰਗ ਦੌਰਾਨ ਹੰਗਾਮਾ, ਵਾਰਡ ਨੰਬਰ 38 ਚ ਹੋਇਆ ਹੰਗਾਮਾ

Punjab | 03:25 PM IST Feb 14, 2021

ਸਥਾਨਕ ਚੌਣਾਂ ਦੇ 3 ਘੰਟਿਆਂ ਦੇ ਬਾਅਦ ਹੀ ਸ਼ੁਰੂ ਹੋ ਗਿਆ ਸਿਆਸੀ ਹੰਗਾਮਾ, Mohali ਵਿੱਚ ਵੋਟਿੰਗ ਦੌਰਾਨ ਹੰਗਾਮਾ, ਵਾਰਡ ਨੰਬਰ 38 ਚ ਜਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ, ਪੈਸੇ ਵੰਡਦਾ ਇੱਕ ਸ਼ਖਸ ਕਾੱਬੂ ਕੀਤਾ ਗਿਆ, Akali Dal ਨੇ ਇਲਜ਼ਾਮ ਲਗਿਆ ਕੀ Kulwant Singh ਦਾ ਲੜਕਾ ਪੈਸੇ ਵੰਡਣ ਦੀਆਂ ਸੀ - ਦੇਖੋ ਪੂਰੀ ਰਿਪੋਰਟ

SHOW MORE