HOME » Top Videos » Punjab
Share whatsapp

Simarjit Bains ਆਏ ਵਿਵਾਦਾਂ ਚ, Police ਕਰੇਗੀ ਬੈਂਸ ਤੇ ਕਾਰਵਾਈ !

Punjab | 11:22 AM IST Apr 14, 2020

ਸਿਮਰਜੀਤ ਬੈਂਸ ਵਲੋਂ ਪਟਿਆਲਾ 'ਚ ਨਿਹੰਗਾਂ ਵਲੋਂ ਪੁਲਿਸ 'ਤੇ ਕੀਤੇ ਹਮਲੇ ਨੂੰ ਜਾਇਜ਼ ਠਹਿਰਾਣਾ ਪਿਆ ਭਾਰੀ. ਆਪਣੇ ਇਸ ਬਿਆਨ ਨਾਲ ਉਹ ਮੁੜ ਵਿਵਾਦਾਂ 'ਚ ਘਿਰ ਗਏ ਨੇ. ਉਨ੍ਹਾਂ ਕਿਹਾ ਸੀ, "ਨਿਹੰਗਾਂ ਨੇ ਪੁਲਿਸ ਵਲੋਂ ਕੀਤੇ ਜਾ ਰਹੇ ਤਸ਼ੱਦਦ ਦਾ ਬਦਲਾ ਲਿਆ".
ਹੁਣ ਪੁਲਿਸ ਉਨ੍ਹਾਂ ਤੇ ਕਾਰਵਾਈ ਕਰ ਸਕਦੀ ਹੈ.

SHOW MORE
corona virus btn
corona virus btn
Loading