HOME » Videos » Punjab
Share whatsapp

'ਹਨੀ ਸਿੰਘ ਦੇ ਸਮਰਥਕ ਮੈਂਨੂੰ ਧਮਕੀਆਂ ਦੇ ਰਹੇ ਹਨ'-ਮਨੀਸ਼ਾ ਗੁਲਾਟੀ

Punjab | 01:22 PM IST Jul 10, 2019

ਪੰਜਾਬ ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਹਨੀ ਸਿੰਘ ਦੇ ਸਮੱਰਥ ਉਸਨੂੰ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਇਹ ਗੱਲ ਕਹੀ ਹੈ। ਉਨ੍ਹਾਂ ਨੇ ਇਸਦੀ ਜਾਣਕਾਰੀ ਸਬੂਤ ਸਮੇਤ ਪੰਜਾਬ ਦੇ ਡੀਜੀਪੀ ਨੂੰ ਦੇ ਦਿੱਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੂੰ ਵੀ ਇਸਦੀ ਜਾਣਕਾਰੀ ਦਿੱਤੀ ਗਈ ਹੈ।

ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਸੀਂ ਐਸਐਸਪੀ ਤੋਂ ਹਨੀ ਸਿੰਘ ਨੂੰ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹਨੀ ਸਿੰਘ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਹਨੀ ਸਿੰਘ ਜ਼ਮਾਨਤ ਲਈ ਅਰਜੀ ਦੇਣਗੇ ਤਾਂ ਉਹ ਵਿਰੋਧ ਕਰਨਗੇ।

ਜ਼ਿਕਰਯੋਗ ਹੈ ਕਿ ਪੌਪ ਸਟਾਰ ਹਨੀ ਸਿੰਘ ਦੀ ਗੀਤ ਮੱਖਣਾ ’ਤੇ ਵਿਵਾਦ ਹੋ ਗਿਆ ਸੀ। ਪੰਜਾਬ ਰਾਮ ਮਹਿਲਾ ਕਮਿਸ਼ਨ ਨੇ ਗੀਤ ਮੱਖਣਾ ਦੇ ਬੋਲਾਂ ਵਿੱਚ ਔਰਤਾਂ ਪ੍ਰਤੀ ਇਤਰਾਜਯੋਗ ਸ਼ਬਦਾਵਲੀ ਵਰਤੇ ਜਾਣ ਦੇ ਇਲਜ਼ਾਮ ਲਾਏ ਹਨ। ਇਸ ਗੀਤ ਨੂੰ ਨੇਹਾ ਕੱਕੜ ਨੇ ਗਾਇਆ ਹੈ। ਇਸ ਤੋਂ ਬਾ੍ਦ ਪੁਲਿਸ ਨੇ ਕਾਰਵਾਈ ਕਰਦਿਆਂ

 

 

SHOW MORE