HOME » Videos » Punjab
Share whatsapp

ਖਹਿਰਾ,ਕੈਪਟਨ, ਕੇਜਰੀਵਾਲ ਤੇ ਬਾਦਲ ਨੂੰ ਰਾਹ ਦਿਖਾਉਣਗੇ ਇਹ ਬੁੱਧੀਜੀਵੀ....

Punjab | 06:10 PM IST Dec 06, 2018

ਚੰਡੀਗੜ੍ਹ: ਪੰਜਾਬ ਦੇ ਬੁੱਧੀਜੀਵੀਆਂ ਨੇ ਅੱਜ ਪੰਜਾਬ ਵਿਚਾਰ ਫੋਰਮ ਬਣਾਇਆ ਹੈ। ਇਸ ਫੋਰਮ ਦੇ ਕਨਵੀਨਰ ਅਰਥਸ਼ਾਸਤਰੀ ਰਣਜੀਤ ਘੁੰਮਣ,ਸਿਆਸੀ ਮਾਹਰ ਜਗਰੂਪ ਸੇਖੋਂ ਤੇ ਡਾ ਅਮਰ ਆਜ਼ਾਦ ਇਸ ਦਾ ਹਿਸਾ ਹਨ। ਇਸ ਤੋ ਇਲਾਵਾ ਵੀ ਹੋਰ ਬੁੱਧੀਜੀਵੀਆਂ ਇਸ ਫੋਰਮ ਦਾ ਹਿਸਾ ਹਨ।

ਫੋਰਮ ਨੇ ਕਿਹਾ ਕਿ ਉਹ ਪੰਜਾਬ ਦੇ ਸੰਕਟਾਂ ਦੇ ਹੱਲ ਲਈ ਕੰਮ ਕਰੇਗੀ ਤੇ ਉਹ ਸਿਆਸੀ ਪਾਰਟੀ ਨਹੀਂ ਬਣਾਉਣਗੇ। ਉਹਨਾਂ ਕਿਹਾ ਕਿ ਫੋਰਮ ਦਾ ਅਗਲਾ ਪ੍ਰੋਗਰਾਮ ਜਲੰਧਰ ਚ ਹੋਵੇਗਾ ਤੇ ਪੰਜਾਬ ਦੇ ਪਿੰਡਾਂ ਚ ਵੀ ਪ੍ਰੋਗਰਾਮ ਕਰਵਾਏ ਜਾਣਗੇ।

SHOW MORE