HOME » Top Videos » Punjab
Share whatsapp

ਐਲੀ ਮਾਂਗਟ ਨੇ ਮੋਹਾਲੀ ਦੇ ਡੀਐੱਸਪੀ ਦੀ ਕੀਤੀ ਸ਼ਿਕਾਇਤ

Punjab | 04:18 PM IST Sep 23, 2019

ਪੰਜਾਬੀ ਸਿੰਗਰ ਐਲੀ ਮਾਂਗਟ ਨੇ ਮੋਹਾਲੀ ਦੇ ਡੀਐੱਸਪੀ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਵਕੀਲ ਦੇ ਨਾਲ ਪਹੁੰਚ ਕੇ ਇਸ ਸਬੰਧੀ ਡੀਜੀਪੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਐਲੀ ਨੇ ਕਿਹਾ ਕਿ ਉਸ ਨੇ ਡੀਜੀਪੀ ਦੇ ਸਾਹਮਣੇ ਆਪਣਾ ਪੱਖ ਰੱਖਿਆ ਹੈ। ਇਸ ਦੌਰਾਨ ਉਹ ਮੀਡੀਆ ਸਾਹਮਣੇ ਜ਼ਿਆਦਾ ਬੋਲਣ ਤੋਂ ਬਚਦੇ ਰਹੇ। ਪੁਲਿਸ 'ਤੇ ਹਵਾਲਾਤ 'ਚ ਤਸ਼ੱਦਦ ਢਾਹੁਣ ਦਾ ਇਲਜ਼ਾਮ ਹੈ। ਐਲੀ ਨੂੰ ਹੁੱਲੜਬਾਜ਼ੀ ਕਰਨ 'ਤੇ ਗ੍ਰਿਫ਼ਤਾਰ ਕੀਤਾ ਸੀ।

 

 

SHOW MORE