HOME » Top Videos » Punjab
Share whatsapp

ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਪ੍ਰੋਗਰਾਮ 'ਚ ਹੰਗਾਮਾ, ਵੀਡੀਓ ਆਈ

Punjab | 12:12 PM IST Oct 23, 2019

ਰਾਜਸਥਾਨ ਦੇ ਕੋਟਾ ਵਿੱਚ ਬੀਤੀ ਰਾਤ ਦੁਸ਼ਹਿਰਾ ਮੇਲੇ ਦੌਰਾਨ ਪੰਜਾਬੀ ਗਾਇਕ ਗੁਰੂ ਰੰਧਵਾ ਨੇ ਪ੍ਰਫੋਮ ਕੀਤਾ। ਰੰਧਾਵਾ ਨੇ ਆਪਣੇ ਸੁਰਾਂ ਨਾਲ ਸਭ ਨੂੰ ਝੁਮੰਣ ਲਈ ਮਜਬੂਰ ਕਰ ਦਿੱਤਾ। ਪਰ ਮਸਤੀ ਤੇ ਚਾਂਭਲੀ ਭੀੜ ਦੇਖਦਿਆ ਹੀ ਦੇਖਦਿਆ ਬੇਕਾਬੂ ਹੋ ਗਈ। ਪ੍ਰੋਗਰਾਮ ਦੌਰਾਨ ਖਬੂ ਹੰਗਾਮਾ ਵੀ ਹੋਇਆ ਤੇ ਜਿਸ ਤੋਂ ਬਾਅਦ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਆਂ ਚਲਾਉਣੀਆਂ ਪਈਆਂ। ਗੁਰੂ ਰੰਧਾਵਾ ਦੇ ਕਰੀਬ ਇੱਕ ਘੰਟਾ ਚੱਲੇ ਇਸ ਪ੍ਰੋਗਰਾਮ ਦੌਰਾਨ ਕਈ ਬਾਰ ਭੀੜ ਬੇਕਾਬੂ ਹੋਈ।

SHOW MORE