CHANGE LANGUAGE
HOME » Top Videos » Punjab
ਜਦੋਂ ਰਾਹੁਲ ਗਾਂਧੀ ਤੇ ਕੈਪਟਨ ਨੇ ਟਰੈਕਟਰ 'ਤੇ ਮਾਰੀ ਗੇੜੀ...
Punjab | 05:50 PM IST May 15, 2019
ਲੋਕ ਸਭਾ ਚੋਣਾਂ ਲਈ ਪ੍ਰਚਾਰ ਵਾਸਤੇ ਪੰਜਾਬ ਆਏ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਵੱਖਰੇ ਰੰਗ ਵਿਚ ਨਜ਼ਰ ਆਏ।
ਲੁਧਿਆਣਾ ਵਿਚ ਚੋਣ ਪ੍ਰਚਾਰ ਲਈ ਪੁੱਜੇ ਰਾਹੁਲ ਗਾਂਧੀ ਨੇ ਖ਼ੁਦ ਟਰੈਕਟਰ ਚਲਾਇਆ। ਇਸ ਸਮੇਂ ਟਰੈਕਟਰ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਰਵਨੀਤ ਸਿੰਘ ਬਿੱਟੂ ਵੀ ਬੈਠੇ ਸਨ। ਰਾਹੁਲ ਨੇ ਗਰਾਊਂਡ ਵਿਚ ਹੀ ਟਰੈਕਟਰ ਦੇ -2-4 ਗੇੜੇ ਲਵਾਏ। ਇਸ ਮੌਕੇ ਰਾਹੁਲ ਦਾ ਇਹ ਰੰਗ ਵੇਖਣ ਲਈ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ।
-
-
ਫਿਰੋਜ਼ਪੁਰ 'ਚ 'Fast & Furious', ਪੁਲਿਸ ਨੇ ਚੱਲਦੀ ਕਾਰ 'ਤੇ ਕੀਤੀ ਫਾਇਰਿੰਗ
-
ਗੈਂਗਸਟਰਾਂ ਨੂੰ ਬਿਨਾਂ ਸਕਿਓਰਿਟੀ ਰੱਖਿਆ ਜਾਵੇ....ਮੂਸੇਵਾਲਾ ਦੇ ਪਿਤਾ ਦਾ ਛਲਕਿਆ ਦਰਦ
-
-
ਮੁਕਾਬਲੇ ’ਚ ਮਾਰੇ ਮੰਨੂ ਤੇ ਰੂਪਾ ਕੋਲੋਂ ਮਿਲੇ ਅਸਲੇ ਨਾਲ ਕੀਤੀ ਸੀ ਮੂਸੇਵਾਲਾ ਦੀ ਹੱਤਿਆ
-
ਸੂਫੀ ਗਾਇਕਾ ਜੋਤੀ ਨੂਰਾਂ ਵੱਲੋਂ ਪਤੀ 'ਤੇ ਕੁੱਟਮਾਰ ਦਾ ਦੋਸ਼, ਸੁਰੱਖਿਆ ਮੰਗੀ