HOME » Top Videos » Punjab
Share whatsapp

ਮਾਨਸਾ 'ਚ ਬਰਸਾਤ ਨਾਲ DC ਦੇ ਘਰ ਵੀ ਆਫਤ, ਡਿਪਟੀ ਕਮਿਸ਼ਨਰ ਦੇ ਘਰ 'ਚ ਵੜਿਆ ਪਾਣੀ

Punjab | 02:10 PM IST Jul 21, 2020

ਮਾਨਸਾ ਚ ਬਰਸਾਤ ਨਾਲ DC ਦੇ ਘਰ ਵੀ ਆਫ਼ਤ ਆਈ ਹੈ ਡਿਪਟੀ ਕਮਿਸ਼ਨਰ ਦੇ ਘਰ ਚ ਵੀ ਪਾਣੀ ਵੜਿਆ ਹੈ ਅਤੇ ਕੋਠੀ ਚ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਜਮਾ ਹੋਇਆ ਹੈ ਅਤੇ ਮੀਂਹ ਕਾਰਨ ਕੋਠੀ ਦੀ ਬਾਹਰੀ ਦੀਵਾਰ ਵੀ ਡਿੱਗੀ ਜਿਸ ਕਾਰਨ ਦੂਜੀ ਥਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਸਿਫ਼ਤ ਹੋਏ .

SHOW MORE