HOME » Videos » Punjab
Share whatsapp

'ਬੋਰਵੈੱਲ ਖੁੱਲ੍ਹਾ ਛੱਡਣ ਵਾਲਿਆਂ 'ਤੇ ਹੋਵੇ ਕਤਲ ਦਾ ਮਾਮਲਾ ਦਰਜ'-ਮੰਤਰੀ ਸੁਖਜਿੰਦਰ ਰੰਧਾਵਾ

Punjab | 10:11 PM IST Jun 09, 2019

ਬੋਰਵੈੱਲ  ਵਿੱਚ ਫਸੇ ਫਤਿਹਨੂਰ ਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਹਲਾਤਾਂ ਨਾਲ ਨਜਿੱਠਣ ਲਈ ਸਪੈਸ਼ਲ ਵਿਭਾਗ ਬਣਾਉਣਾ ਚਾਹੀਦਾ ਹੈ। ਟੀਮਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ।ਰੰਧਾਵਾ ਨੇ ਇਹ ਵੀ ਕਿਹਾ ਬੋਰ ਵੈੱਲ ਖੁੱਲਾ ਛੱਡਣ ਅਤੇ ਹਾਦਸਾ ਹੋਣ ਤੇ ਬੋਰਵੈੱਲ ਦੇ ਮਾਲਿਕ ਖਿਲਾਫ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ।

 

SHOW MORE