HOME » Top Videos » Punjab
Share whatsapp

SGPC ਚੋਣਾਂ ਨੂੰ ਲੈ ਕੇ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਵੱਡਾ ਬਿਆਨ

Punjab | 11:11 AM IST Oct 05, 2019

ਮਾਈ ਭਾਗੋ ਤੇ ਦਸਮ ਪਿਤਾ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਖੜੇ ਹੋਏ ਵਿਵਾਦ ਤੇ ਰਣਜੀਤ ਸਿੰਘ ਢੱਡਰੀਆਂਵਾਲੇ ਕਾਇਮ ਹਨ। ਨਿਊਜ਼18 ਨਾਲ EXCLUSIVE ਗੱਲਬਾਤ ਵਿੱਚ ਕਿਹਾ ਮੈਂ ਸੂਰਜ ਪ੍ਰਕਾਸ਼ ਗ੍ਰੰਥ ਨੂੰ ਰੱਦ ਕਰ ਚੁੱਕਾ ਹਾਂ। ਉਨ੍ਹਾਂ ਨੇ ਕਿਹਾ ਕਿ SGPC ਦੱਸੇ ਕਦੋਂ ਰੱਦ ਕਰੇਗੀ। ਇਸਦੇ ਨਾਲ ਹੀ ਉਨ੍ਹਾਂ ਨੇ SGPC ਚੋਣਾਂ ਲੜਣ ਦੇ ਵੀ ਸੰਕੇਤ ਦਿੱਤੇ।  ਉਨ੍ਹਾਂ ਕਿਹਾ ਕਿ ਆਪਣੇ ਬਿਆਨ ਵਾਲੇ ਮਾਮਲੇ ਵਿੱਚ ਜਥੇਦਾਰ ਜਦੋਂ ਤਲਬ ਕਰਨਗੇ ਫਿਰ ਸੋਚਾਂਗਾ ਜਾਣਾ ਹੈ ਜਾਂ ਨਹੀਂ।

 

SHOW MORE