HOME » Top Videos » Punjab
Share whatsapp

ਕੇਂਦਰ ਵੱਲੋਂ ਜਾਰੀ ਰੈੰਕਿੰਗ: ਸਿਹਤ ਸੇਵਾਵਾਂ 'ਚ ਪੰਜਾਬ ਨੰਬਰ 1

Punjab | 09:47 AM IST Aug 14, 2020

ਸਿਹਤ ਸੇਵਾਵਾਂ ਚ ਪੰਜਾਬ ਨੰਬਰ 1 ਹੈ ਸਿਹਤ ਕੇਂਦਰਾਂ ਦੇ ਸੰਚਾਲਨ ਚ ਪਹਿਲੀ ਥਾਂ ਮਿਲੀ ਹੈ ਕੇਂਦਰ ਵੱਲੋਂ ਜਾਰੀ ਰੈੰਕਿੰਗ ਚ ਪਹਿਲੀ ਥਾਂ ਮਿਲੀ ਹੈ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਾਣਕਾਰੀ ਦਿੱਤੀ ਹੈ 5 ਮਹੀਨੇ ਚ ਸਿਹਤ ਕੇਂਦਰਾਂ ਚ 28.1 ਲੱਖ ਮਰੀਜ਼ ਪਹੁੰਚੇ ਅਗੇ ਪੂਰੀ ਖ਼ਬਰ ਦੇਖੋ ਇਸ ਰਿਪੋਰਟ ਦੇ ਜ਼ਰੀਏ

SHOW MORE
corona virus btn
corona virus btn
Loading