HOME » Top Videos » Punjab
Share whatsapp

ਪੰਜਾਬ ਬੰਦ ਦੇ ਸੱਦੇ 'ਤੇ ਸ਼ਹਿਰ-ਸ਼ਹਿਰ ਪ੍ਰਦਰਸ਼ਨ, ਬਾਜ਼ਾਰ ਬੰਦ, ਸੜਕਾਂ 'ਤੇ ਸੰਨਾਟਾ

Punjab | 12:05 PM IST Aug 13, 2019

ਦਿੱਲੀ 'ਚ ਰਵਿਦਾਸ ਮੰਦਰ ਢਾਹੇ ਜਾਣ ਖਿਲਾਫ਼ ਵਧਿਆ ਰੋਹ

ਪੰਜਾਬ ਬੰਦ ਦੇ ਸੱਦੇ 'ਤੇ ਸ਼ਹਿਰ-ਸ਼ਹਿਰ ਪ੍ਰਦਰਸ਼ਨ

ਜਲੰਧਰ 'ਚ ਨੈਸ਼ਨਲ ਹਾਈਵੇ ਕੀਤਾ ਗਿਆ ਜਾਮ

ਲੁਧਿਆਣਾ 'ਚ ਵੀ ਨੈਸ਼ਨਲ ਹਾਈਵੇ 'ਤੇ ਡਟੇ ਪ੍ਰਦਰਸ਼ਨਕਾਰੀ

ਅਹਿਤਿਆਤ ਵਜੋਂ ਕਈ ਸ਼ਹਿਰਾਂ ਦੇ ਸਕੂਲਾਂ-ਕਾਲਜਾਂ 'ਚ ਛੁੱਟੀ

ਸਰਕਾਰੀ ਸੰਸਥਾਨ, ਬੱਸਾਂ ਤੇ ਟਰੇਨਾਂ ਰਹਿਣਗੀਆਂ ਬਹਾਲ

ਦੋਆਬਾ 'ਚ ਵਿਸ਼ੇਸ਼ ਪੁਲਿਸ ਬਲ ਤੈਨਾਤ

ਅੰਤਰਰਾਜੀ ਸਰਹੱਦਾਂ 'ਤੇ ਵਧਾਈ ਗਈ ਨਾਕੇਬੰਦੀ

ਸਾਰੇ ਜ਼ਿਲ੍ਹਿਆਂ 'ਚ ਹਾਈ ਅਲਰਟ

ਦੋਆਬਾ 'ਚ ਵਿਸ਼ੇਸ਼ ਪੁਲਿਸ ਬਲ ਤੈਨਾਤ

ਮਾਝਾ ਤੇ ਮਾਲਵਾ 'ਚ ਵੀ ਫੋਰਸ ਵਧਾਈ ਗਈ

ਕੱਲ੍ਹ CM ਨੇ ਆਲਾ ਅਧਿਕਾਰੀਆਂ ਨਾਲ ਸੁਰੱਖਿਆ ਦੀ ਸਮੀਖਿਆ ਕੀਤੀ

ਇੰਟਰ ਸਟੇਟ ਬਾਰਡਰ 'ਤੇ ਨਾਕੇਬੰਦੀ ਵਧਾਈ ਗਈ

ਕਈ ਸ਼ਹਿਰਾਂ 'ਚ ਸਕੂਲਾਂ-ਕਾਲਜਾਂ 'ਚ ਛੁੱਟੀ

ਸਰਕਾਰੀ ਸੰਸਥਾਨ, ਬੱਸਾਂ ਤੇ ਟਰੇਨਾਂ ਰਹਿਣਗੀਆਂ ਬਹਾਲ

27 ਪੁਲਿਸ ਜ਼ਿਲ੍ਹਿਆਂ ਦੇ ਪ੍ਰਮੁੱਖਾਂ ਨੂੰ ਨੋਡਲ ਅਫ਼ਸਰ ਕੀਤਾ ਤੈਨਾਤ

...

ਜਲੰਧਰ 'ਚ ਮੁੜ ਜਾਮ ਕੀਤਾ ਗਿਆ ਨੈਸ਼ਨਲ ਹਾਈਵੇ

ਲੁਧਿਆਣਾ 'ਚ ਵੀ ਨੈਸ਼ਨਲ ਹਾਈਵੇ "ਤੇ ਡਟੇ

ਪਰ ਓਵਰਬ੍ਰਿਜ 'ਤੇ ਆਵਾਜਾਈ ਬਹਾਲ

ਬਰਨਾਲਾ: ਬਜ਼ਾਰ ਬੰਦ, ਸੜਕਾਂ 'ਤੇ ਸੰਨਾਟਾ ।

ਗੁਰਦਾਸਪੁਰ: ਸੜਕਾਂ 'ਤੇ ਰਵੀਦਾਸ ਭਾਈਚਾਰੇ ਦਾ ਪ੍ਰਦਰਸ਼ਨ, ਵੱਡੀ ਗਿਣਤੀ ਮਹਿਲਾਵਾਂ ਵੀ ਪ੍ਰਦਰਸ਼ਨ 'ਚ ਸ਼ਾਮਲ।

ਮਲੋਟ: ਵੱਡੀ ਗਿਣਤੀ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ

ਓਧਰ ਤਰਨਤਾਰਨ ਚ ਬੰਦ ਬੇਅਸਰ ਸਾਬਿਤ ਹੋ ਰਿਹਾ ਹੈ। ਦੁਕਾਨਾਂ ਖੁੱਲ੍ਹੀਆਂ ਤੇ ਟ੍ਰੈਫਿਕ ਵੀ ਸੁਚਾਰੂ ਤਰੀਕੇ ਨਾਲ ਜਾਰੀ ਹੈ।

ਤਲਵੰਡੀ ਸਾਬੋ 'ਚ ਬੰਦ ਦਾ ਮਿਲਿਆ-ਜੁਲਿਆ ਅਸਰ

 

SHOW MORE