HOME » Top Videos » Punjab
Share whatsapp

ਬੈਂਸ ਮਾਮਲੇ 'ਤੇ ਬਿੱਟੂ ਨੇ ਕਿਹਾ-ਹੁਣ ਸੇਰ ਨੂੰ ਸਵਾ ਸੇਰ ਟੱਕਰਿਆ

Punjab | 04:59 PM IST Sep 08, 2019

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਗੁਰਦਾਸਪੁਰ ਦੇ ਡੀਸੀ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿਚ ਕੇਸ ਦਰਜ ਹੋਣ ਉਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਬੈਂਸ ਅਕਸਰ ਅਧਿਕਾਰੀਆਂ ਦੇ ਦਫਤਰਾਂ ਵਿਚ ਜਾ ਕੇ ਦਾਬੇ ਮਾਰਦੇ ਰਹਿੰਦੇ ਹਨ ਪਰ ਹੁਣ ਸਵਾ ਨੂੰ ਸਵਾ ਸੇਰ ਟੱਕਰਿਆ ਹੈ।

ਉਨ੍ਹਾਂ ਕਿਹਾ ਕਿ ਡੀਸੀ ਨੇ ਬੈਂਸ ਦੀ ਬੋਲ ਬਾਣੀ ਕਾਰਨ ਗੱਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ, ਇਹ ਇਕ ਐਮਐਲਏ ਵਾਸਤੇ ਨਮੋਸ਼ੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਆਪਣੀ ਦਾੜ੍ਹੀ ਆਪ ਹੀ ਕਿਸੇ ਦੇ ਹੱਥ ਫੜਾਉਣ ਵਾਲੀ ਗੱਲ ਹੈ।ਹੁਣ ਬੈਂਸ ਦੇ ਪੱਲੇ ਕੀ ਰਹਿ ਗਿਆ।

SHOW MORE