HOME » Top Videos » Punjab
Share whatsapp

ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਦੇ ਭੱਤੇ 'ਚ ਕਟੌਤੀ

Punjab | 12:18 PM IST Jul 28, 2020

ਪੰਜਾਬ 'ਚ ਸਰਕਾਰੀ ਮੁਲਾਜਮਾਂ ਦੇ ਭੱਤੇ 'ਚ ਕਟੌਤੀ ਕੀਤੀ ਗਈ ਹੈ. ਗਰੁੱਪ A ਦੇ ਮੁਲਾਜ਼ਮਾਂ ਨੂੰ ਹੁਣ ਹਰ ਮਹੀਨੇ 250 ਰੁਪਏ ਅਤੇ ਗਰੁੱਪ B ਦੇ ਮੁਲਾਜਮਾਂ ਨੂੰ 175 ਰੁਪਏ ਤੇ ਗਰੁੱਪ D ਵਾਲੇ ਮੁਲਾਜਮਾਂ ਨੂੰ 150 ਰੁਪਏ ਦਿੱਤੇ ਜਾਣਗੇ।

SHOW MORE
corona virus btn
corona virus btn
Loading