HOME » Videos » Punjab
Share whatsapp

72 ਘੰਟਿਆਂ ਤੋਂ ਬੋਰਵੈੱਲ 'ਚ ਫਸਿਆ ਫਤਿਹਵੀਰ, ਡਾਕਟਰਾਂ ਨੇ ਕਹੀ ਇਹ ਗੱਲ

Punjab | 03:56 PM IST Jun 09, 2019

ਪਿਛਲੇ 72 ਘੰਟਿਆਂ ਤੋਂ ਬੋਰਵੈੱਲ 'ਚ ਫਸੇ ਮਾਸੂਮ ਨੂੰ ਬਚਾਉਣ ਦੀ ਜੰਗ ਜਾਰੀ ਹੈ। ਹਰ ਕੋਈ ਇੰਤਜਾਰ ਕਰ ਰਿਹਾ ਕਿ ਕਿਦੋਂ ਫਤਿਹਵੀਰ ਸਹੀ ਸਲਾਮਤ ਬੋਲਵੈੱਲ ਤੋ ਬਾਹਰ ਆਵੇਗਾ। ਮਾਸੂਮ ਦੇ ਬਾਹਰ ਨਿਕਲ ਤੇ ਡਾਕਟਰੀ ਟਰੀਟਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਨਿਊਜ਼ 18 ਪੰਜਾਬ ਤੇ ਸਿਵਲ ਸਰਜਨ ਨੇ ਸਾਰੀ ਜਾਣਕਾਰੀ ਦਿੱਤੀ ਹੈ।

SHOW MORE