HOME » Top Videos » Punjab
Share whatsapp

CCTV: ਜ਼ੀਰਕਪੁਰ 'ਚ ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣ ਕੇ ਲੁੱਟੇ ਗਹਿਣੇ ਤੇ ਨਗਦੀ...

Punjab | 08:28 AM IST May 03, 2019

ਚੰਡੀਗੜ੍ਹ ਨੇੜੇ ਜ਼ੀਰਕਪੁਰ 'ਚ ਲੁਟੇਰੇ ਬੇਖੌਫ ਹੋਏ। ਫਲੈਟ 'ਚ ਪਰਿਵਾਰ ਨੂੰ ਬੰਧਕ ਬਣਾ ਕੇ ਕਰੋੜਾਂ ਦੇ ਗਹਿਣਿਆਂ ਤੇ ਲੱਖਾਂ ਦੀ ਨਗਦੀ 'ਤੇ ਹੱਥ ਸਾਫ ਕੀਤਾ। ਫਲੈਟ ਦਾ ਮਾਲਕ ਸੋਨੇ ਦੇ ਗਹਿਣਿਆਂ ਦਾ ਹੋਲਸੇਲ ਕੰਮ ਕਰਦਾ ਹੈ।

ਜਾਣਕਾਰੀ ਮੁਤਾਬਿਕ ਪੀਰਮੁਛਲਾ ਖੇਤਰ ਵਿੱਚ ਪੈਂਦੀ ਵਿਕਟੋਰੀਆ ਹਾਈਟ ਸੁਸਾਇਟੀ ਦੇ ਫਲੈਟ ਵਿੱਚ ਰਹਿੰਦੇ ਜਵੈਲਰ ਦੇ ਘਰ ਲੱਖਾਂ ਰੁਪਏ ਦੀ ਲੁੱਟੇ ਹਨ। ਪੁਲਿਸ ਤੇ ਫਿੰਗਰ ਪ੍ਰਿੰਟ ਮਾਹਿਰ ਮੌਕੇ 'ਤੇ ਪਹੁੰਚੇ। ਪੁਲਿਸ ਹਾਲੇ ਤੱਕ ਲੁੱਟੇ ਗਏ ਸਮਾਨ ਤੇ ਨਕਦੀ ਦੇ ਪੂਰੇ ਵੇਰਵੇ ਨਹੀਂ ਦੱਸ ਸਕੀ।

SHOW MORE