HOME » Top Videos » Punjab
Share whatsapp

ਅੰਮ੍ਰਿਤਸਰ ਵਿਚ ਬਜ਼ੁਰਗ ਨਾਲ ਲੁੱਟ, ਘਟਨਾ CCTV ਵਿਚ ਕੈਦ

Punjab | 07:19 PM IST Mar 02, 2020

ਅੰਮ੍ਰਿਤਸਰ ਦੇ ਗੋਪਾਲ ਮੰਦਰ ਕੋਲ ਇਕ ਬਜੁਗਰ ਤੋਂ ਮੋਟਰਸਾਈਕਲ ਸਵਾਰ ਪੈਸੇ ਖੋ ਕੇ ਫਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਬਜੁਰਗ ਆਪਣੇ ਸਕੂਟਰ ਉਤੇ ਸਵਾਰ ਹੋ ਕੇ ਘਰੋਂ ਨਿਕਲਣ ਹੀ ਲੱਗਦਾ ਹੈ ਕਿ ਇਕ ਨੌਜਵਾਨ ਉਸ ਨੂੰ ਜੱਫਾ ਮਾਰ ਕੇ ਪਿਛਾਂਹ ਸੁੱਟ ਲੈਂਦਾ ਹੈ ਤੇ ਉਸ ਤੋਂ ਪੈਸੇ ਖੋਹ ਕੇ ਫਰਾਰ ਹੋ ਜਾਂਦਾ ਹੈ। ਇਸ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

SHOW MORE