HOME » Videos » Punjab
Share whatsapp

ਬੇਅਦਬੀ ਕੇਸ: SIT ਵੱਲੋਂ ਕਈ ਵੱਡੇ ਪੁਲਿਸ ਅਫ਼ਸਰ ਤਲਬ..

Punjab | 09:23 AM IST Feb 12, 2019

ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT ਨੇ ਕਈ ਵੱਡੇ ਪੁਲਿਸ ਅਫਸਰਾਂ ਨੂੰ ਤਲਬ ਕੀਤਾ। ਸੂਤਰਾਂ ਮੁਤਾਬਕ ਆਈਜੀ ਉਮਰਾਨੰਗਲ ਤੇ ਏਡੀਜੀਪੀ ਇਕਬਾਲ ਸਹੋਤਾ ਸਣੇ ਕਈ ਅਫਸਰਾਂ ਨੂੰ ਸੱਦਿਆ ਹੈ। ਘਟਨਾ ਸਮੇਂ ਡਿਊਟੀ ਦੇਣ ਵਾਲੇ ਵੱਡੇ ਅਫ਼ਸਰਾਂ ਨੂੰ ਤਲਬ ਕੀਤਾ ਹੈ। ਅੱਜ ਚੰਡੀਗੜ੍ਹ 'ਚ ਪੁੱਛਗਿੱਛ ਹੋਵੇਗੀ।

SHOW MORE