HOME » Top Videos » Punjab
Share whatsapp

SKY ਹੋਟਲ ਵਿਚ ਸੰਗਰੂਰ ਦੀ ਕੁੜੀ ਦਾ ਕਤਲ ਕਰਨ ਵਾਲੇ ਵੱਲੋਂ LIVE ਆਤਮ ਸਮਰਪਣ

Punjab | 07:00 PM IST Jan 14, 2020

ਸੰਗਰੂਰ ਦੀ ਰਹਿਣ ਵਾਲੀ ਲੜਕੀ ਸਰਬਜੀਤ ਕੌਰ ਦਾ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਸ-2 ਦੇ ਹੋਟਲ ਵਿੱਚ ਕਤਲ ਕਰਨ ਵਾਲੇ ਮੁਲਜ਼ਮ ਨੇ ਨਿਊਜ਼ 18 ਦੇ ਦਫਤਰ ਵਿਚ ਆ ਕੇ ਆਤਮ ਸਮਰਪਣ ਕਰ ਦਿੱਤਾ ਹੈ। ਚੰਡੀਗੜ੍ਹ ਪੁਲਿਸ ਉਸ ਨੂੰ ਦਫਤਰ ਵਿਚੋਂ ਗ੍ਰਿਫਤਾਰ ਕਰ ਕੇ ਲੈ ਗਈ। ਗ੍ਰਿਫਤਾਰ ਤੋਂ ਪਹਿਲਾਂ ਮੁਲਜ਼ਮ ਮਨਿੰਦਰ ਸਿੰਘ ਨੇ ਨਿਊਜ਼ 18 ਸਾਹਮਣੇ ਕਾਫੀ ਖੁਲਾਸੇ ਕੀਤੇ ਹਨ।

SHOW MORE