HOME » Videos » Punjab
Share whatsapp

ਸ਼ਰੇਆਮ ਵਿਕ ਰਿਹਾ ਨਸ਼ਾ, ਔਰਤ ਤੋਂ ਬਾਅਦ ਬੁੱਢੇ ਬਾਪੂ ਦੀ ਵੀਡੀਓ ਆਈ, ਵੀਡੀਓ ’ਚ ਦੇਖੋ ਕਿਵੇਂ ਪਟਦਾ ਗਾਹਕ....

Punjab | 05:30 PM IST Jul 11, 2019

ਪੰਜਾਬ 'ਚ ਨਸ਼ੇ ਤੇ ਨਕੇਲ ਕੱਸਣ ਦੇ ਸਰਕਾਰੀ ਅਤੇ ਪ੍ਰਸ਼ਾਸਨਿਕ ਦਾਅਵਿਆਂ ਵਿਚਾਲੇ ਸੰਗਰੂਰ ਤੋਂ ਇੱਕ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿੱਚ ਇੱਕ ਸਕੂਟਰ ਸਵਾਰ ਬਜ਼ੁਰਗ ਸ਼ਖਸ ਸ਼ਰੇਆਮ ਨਸ਼ੀਲੀਆਂ ਗੋਲੀਆਂ ਵੇਚਦਾ ਵਿਖਾਈ ਦੇ ਰਿਹਾ ਹੈ।

SHOW MORE