HOME » Top Videos » Punjab
Share whatsapp

ਇਤਰਾਜ਼ਯੋਗ ਹਾਲਤ 'ਚ ਸਰਪੰਚ ਕਾਬੂ, ਲੋਕਾਂ ਨੇ ਕੁੱਟਮਾਰ ਤੋਂ ਬਾਅਦ ਪੁਲਿਸ ਹਵਾਲੇ ਕੀਤਾ...

Punjab | 01:04 PM IST Jul 11, 2019

ਪਟਿਆਲਾ ਦੇ ਪਿੰਡ ਜਾਂਸਲਾ ਦੇ ਸਰਪੰਚ ਨਾਲ ਕੁੱਟਮਾਰ ਦੀ ਵੀਡਿਉ ਵਾਇਰਲ ਹੋਈ ਹੈ। ਜਿਸ ਵਿੱਚ ਪਿੰਡ ਵਾਸੀ ਸਰਪੰਚ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ। ਇਲਜ਼ਾਮ ਨੇ ਕਿ ਸਰਪੰਚ ਇੱਕ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਮਿਲਿਆ, ਜਿਸ ਤੋਂ ਬਾਅਦ ਲੋਕ ਭੜਕ ਗਏ ਅਤੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਵੀਡਿਉ ਵਿੱਚ 1 ਮਹਿਲਾ ਵੱਲੋਂ ਦੂਜੀ ਮਹਿਲਾ ਦੀ ਡੰਡੇ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੈ ਤੇ ਇਕ ਮਹਿਲਾ ਸਰਪੰਚ ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਉਂਦੀ ਨਜ਼ਰ ਆ ਰਹੀ ਹੈ।

SHOW MORE