HOME » Top Videos » Punjab
Share whatsapp

ਰਾਜਾ ਵੜਿੰਗ ਦੇ ਪਿਤਾ ਬਾਰੇ ਪਿੰਡ ਦੇ ਸਰਪੰਚ ਨੇ ਆਹ ਕੀ ਕਹਿ ਤਾ, ਵੀਡੀਓ ਹੋ ਗਈ ਵਾਇਰਲ...

Punjab | 04:04 PM IST May 16, 2019

ਬਠਿੰਡਾ ਤੋਂ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਿਤਾ ਬਾਰੇ ਇਕ ਪਿੰਡ ਦੇ ਸਾਬਕਾ ਸਰਪੰਚ ਦਾ ਵੀਡਿਓ ਵਾਇਰਲ ਹੋਇਆ ਹੈ। ਇਸ ਵੀਡੀਓ ਵਿਚ ਸਰਪੰਚ ਵੱਲੋਂ ਰਾਜਾ ਵੜਿੰਗ ਦੇ ਪਿਤਾ ਨੂੰ ਕਾਤਲ ਦੱਸਦਿਆਂ ਅੱਤਵਾਦ ਦੇ ਦੌਰ 'ਚ ਜੇਲ੍ਹ ਕੱਟਣ ਬਾਰੇ ਵੀ ਕਿਹਾ ਜਾ ਰਿਹਾ ਹੈ। ਉੱਪਰ ਅੱਪਲੋਡ ਵੀਡੀਓ ਵਿੱਚ ਤੁਸੀਂ ਖੁਦ ਹੀ ਸੁਣ ਲਵੋ। ਸਰਪੰਚ ਵੱਲੋਂ ਦਿੱਤੇ ਬਿਆਨ ਬਾਰੇ ਨਿਊਜ਼ 18 ਕੋਈ ਦਾਅਵਾ ਨਹੀਂ ਕਰਦਾ।

SHOW MORE
corona virus btn
corona virus btn
Loading