HOME » Top Videos » Punjab
Share whatsapp

SYL 'ਤੇ SC ਕੋਰਟ ਦਾ ਪੰਜਾਬ -ਹਰਿਆਣਾ ਨੂੰ ਸਵਾਲ

Punjab | 12:36 PM IST Jul 30, 2020

SYL ਤੇ ਸਿਆਸਤ ਹੋ ਰਹੀ ਹੈ ਤੇ ਸੁਪਰੀਮ ਕੋਰਟ ਨੇ ਪੰਜਾਬ -ਹਰਿਆਣਾ ਨੂੰ ਸਵਾਲ ਕੀਤਾ ਹੈ ਕੀ ਗੱਲਬਾਤ ਨਾਲ ਮਸਲਾ ਸੁਲਝਾ ਸਕਦੇ ਹੋ ਜਾਂ ਨਹੀਂ ਤੇ ਇੱਕ ਪਾਸੇ ਪੰਜਾਬ ਦੇ ਕਿਸਾਨ ਪਾਣੀ ਦੇਣ ਦੇ ਪੁਰਜ਼ੋਰ ਵਿਰੋਧ ਚ ਹਨ ਸੁਪਰੀਮ ਕੋਰਟ ਨੇ ਪੰਜਾਬ -ਹਰਿਆਣਾ ਦੇ ਮੁੱਖਮੰਤਰੀਯਾਂ ਨੂੰ ਕੋਈ ਹਲ ਕੱਢਣ ਦੀ ਸਲਾਹ ਦਿੱਤੀ ਹੈ ਪਰ ਕੋਈ ਹਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ

SHOW MORE
corona virus btn
corona virus btn
Loading