HOME » Top Videos » Punjab
Share whatsapp

ਸੇਖਵਾਂ ਦਾ ਵੱਡਾ ਬਿਆਨ, ਬ੍ਰਹਮਪੁਰਾ ਦੀ ਲੀਡਰਸ਼ਿਪ ਨੂੰ ਲੋਕਾਂ ਨੇ ਨਹੀਂ ਮੰਨਿਆ

Punjab | 05:43 PM IST Jul 09, 2020

Parminder Dhindsa ਦਾ ਕਹਿਣਾ ਹੈ ਕਿ ਅਕਾਲੀ ਦਲ ਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, Ranjit Singh Brahmpura ਦਾ ਸਾਥ ਛੱਡਣ ਤੇ Sewa singh Sekhwa ਦਾ ਵੱਡਾ ਬਿਆਨ ਸਾਹਮਣੇ ਆਇਆ ਹੈ , ਬ੍ਰਹਮਪੁਰਾ ਦੀ ਲੀਡਰਸ਼ਿਪ ਨੂੰ ਲੋਕਾਂ ਨੇ ਨਹੀਂ ਮੰਨਿਆ , ਲੋਕਾਂ ਦੇ ਰੁਝਾਨ ਨੂੰ ਦੇਖਦੇ ਹੋਏ ਇਹ ਫ਼ੈਸਲਾ ਲੈਣਾ ਪਿਆ

SHOW MORE
corona virus btn
corona virus btn
Loading