CHANGE LANGUAGE
HOME » Top Videos » Punjab
SFJ ਦੇ ਲੀਡਰ ਗੁਰਪਤਵੰਤ ਪੰਨੂ ਨੇ 31 ਅਗਸਤ ਨੂੰ Punjab ਬੰਦ ਕਰਨ ਦੀ ਦਿੱਤੀ ਕਾਲ
Punjab | 02:09 PM IST Aug 26, 2020
ਗੁਰਪਤਵੰਤ ਪੰਨੂ ਦੀ ਨਵੀਂ ਗਿੱਦੜ ਭਬਕੀ ਸਾਹਮਣੇ ਆਈ ਹੈ 31 ਅਗਸਤ ਨੂੰ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਹੈ ਬੇਅੰਤ ਸਿੰਘ ਦੇ ਕਾਤਲਾਂ ਦੇ ਨਾਮ ਬੰਦ ਦੀ ਕਾਲ ਦਿੱਤੀ ਗਈ ਹੈ SFJ ਦੇ ਪੰਜਾਬ ਬੰਦ ਐਲਾਨ ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੁਰੱਖਿਆ ਵਧਾ ਦਿੱਤੀ ਗਈ ਹੈ
SHOW MORE-
ਪੰਜਾਬ ਵਿੱਚੋਂ ਗੈਂਗਸਟਰਵਾਦ ਅਤੇ ਨਸ਼ਿਆਂ ਦਾ ਖਾਤਮਾ ਮੁੱਖ ਏਜੰਡਾ : ਗੌਰਵ ਯਾਦਵ
-
-
ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੇ ਹਾਲਾਤ ਸੁਧਾਰਾਂਗੇ : ਚੇਤਨ ਸਿੰਘ ਜੋੜਾਮਾਜਰਾ
-
ਮੈਂ ਹਰ ਔਰਤ ਦੀ ਆਵਾਜ਼ ਬਣਾਂਗੀ; ਨਿਊਜ਼18 ਦੇ ਮੈਗਾ ਸ਼ੋਅ 'ਚ ਅਨਮੋਲ ਗਗਨ ਮਾਨ
-
ਬੇਅਦਬੀ ਦੀਆਂ ਘਟਨਾਵਾਂ ਲਈ ਸੁਖਬੀਰ ਬਾਦਲ ਅਤੇ ਉਸ ਦੀ ਜੁੰਡਲੀ ਜ਼ਿੰਮੇਵਾਰ : ਸੁਖਦੇਵ ਸਿੰਘ
-
ਔਰਤਾਂ ਨੂੰ 1000 ਰੁਪਏ ਦਾ ਵਾਅਦਾ ਜ਼ਰੂਰ ਪੂਰਾ ਹੋਵੇਗਾ, ਪਰ ਥੋੜ੍ਹਾ ਸਮਾਂ ਲੱਗੇਗਾ: ਚੀਮਾ