HOME » Videos » Punjab
Share whatsapp

839 ਸਿੱਖ ਸ਼ਰਧਾਲੂਆਂ ਦਾ ਜੱਥਾ ਜਾਵੇਗਾ ਪਾਕਿਸਤਾਨ, SGPC ਨੇ ਦਿੱਤੇ ਵੀਜ਼ਾ ਲੱਗੇ ਪਾਸਪੋਰਟ

Punjab | 07:09 PM IST Apr 11, 2019

ਵਿਸਾਖੀ ਦੇ ਮੌਕੇ 839 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਜਾਵੇਗਾ ਅਤੇ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨ ਕਰੇਗਾ। ਇਸਦੇ ਲਈ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਲੱਗਣ ਉਪਰੰਤ ਅੱਜ ਪਾਸਪੋਰਟ ਦੇ ਦਿੱਤੇ ਗਏ। SGPC ਦਫਤਰ ਵਿੱਚ ਇਹ ਪਾਸਪੋਰਟ ਦਿਤੇ ਗਏ। ਇਹ ਜੱਥਾ ਕੱਲ੍ਹ ਪਾਕਿਸਤਾਨ ਲਈ ਰਵਾਨਾ ਹੋਵੇਗਾ। ਵਿਸਾਖੀ ਦੇ ਮੌਕੇ 839 ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਜਾਵੇਗਾ ਅਤੇ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨ ਕਰੇਗਾ।

SHOW MORE