HOME » Top Videos » Punjab
Share whatsapp

ਮੁੜ ਵਿਵਾਦਾਂ ਤੇ ਮੁਸ਼ਕਿਲ 'ਚ ਸਿੱਧੂ ਮੂਸੇਵਾਲਾ, SGPC ਪੁਲਿਸ ਕੋਲ ਦਰਜ ਕਰਵਾਏਗੀ ਸ਼ਿਕਾਇਤ

Punjab | 04:25 PM IST Oct 30, 2019

ਸਿੱਧੂ ਮੂਸੇਵਾਲਾ ਮੁੜ ਵਿਵਾਦਾਂ ਤੇ ਮੁਸ਼ਕਿਲ ਵਿੱਚ ਹੈ। ਐੱਸਜੀਪੀਸੀ ਮੂਸੇਵਾਲਾ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏਗੀ ।  ਮੂਸੇਵਾਲ ਵੱਲੋਂ ਇੱਕ ਪ੍ਰੋਗਰਾਮ ਵਿੱਚ ਗਾਏ ਗੀਤ ਵਿੱਚ ਮਾਈ ਭਾਗੋ ਬਾਰੇ ਮੁੜ ਵਿਵਾਦਿਤ ਬੋਲ ਦੁਹਰਾਉਣ ਦੇ ਇਲਜ਼ਾਮ ਹਨ। ਐੱਸਜੀਪੀਸੀ ਦੇ ਮੁੱਖ ਸਕੱਤਰ ਰੂਪ ਸਿੰਘ ਨੇ ਜਾਣਕਾਰੀ ਦਿੱਤੀ ਹੈ। ਜਥੇਦਾਰ ਨੇ ਮੂਸੇਵਾਲਾ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ।

ਵਿਦੇਸ਼ ਵਿੱਚ ਇੱਕ ਸਟੇਜ ਸ਼ੋਅ ਦੌਰਾਨ ਮੂਸੇਵਾਲਾ ਉੱਤੇ ਮਾਈ ਭਾਗੋ ਬਾਰੇ ਮੁੜ ਟਿੱਪਣੀ ਕਰਨ ਦੇ ਇਲਜ਼ਾਮ ਹਨ। ਇਸੇ ਗਲਤੀ ਲਈ ਮੂਸੇਵਾਲਾ ਪਹਿਲਾਂ ਹੀ ਮੁਆਫ਼ੀ ਮੰਗ ਚੁੱਕਿਆ ਹੈ।

SHOW MORE