HOME » Videos » Punjab
Share whatsapp

ਸ਼ਾਹਪੁਰ ਕੰਢੀ ਪ੍ਰੋਜੇਕਟ ਨੂੰ ਲੈ ਕੇ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚਾਲੇ ਹੋਇਆ ਸਮਝੌਤਾ

Punjab | 06:07 PM IST Sep 08, 2018

ਸੀ.ਐੱਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸ਼ਾਹਪੁਰ ਕੰਢੀ ਪ੍ਰੋਜੇਕਟ ਨੂੰ ਲੈ ਕੇ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚਾਲੇ ਸਮਝੌਤਾ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ 207 ਮੇਗਾਵਾਟ ਬਿਜਲੀ ਦਾ ਇਹ ਪ੍ਰੋਜੈਕਟ 3 ਸਾਲ 'ਚ ਪੂਰਾ ਹੋਵੇਗਾ। ਪੰਜਾਬ ਅਤੇ ਜੰਮੂ-ਕਸ਼ਮੀਰ ਵਿਚਾਲੇ ਹੋਏ ਇਸ ਸਮਝੌਤਾ ਦੇ ਨਾਲ ਹੁਣ 95 ਹਜ਼ਾਰ ਏਕੜ ਜ਼ਮੀਨ ਦੀ ਹੋ ਸਕੇਗੀ ਸਿੰਚਾਈ।

ਉੱਪਰ ਦੇਖੋ ਮੁੱਖਮੰਤਰੀ ਦੀ ਵੀਡੀਓ ਜਿਸ ਵਿੱਚ ਉਹ ਇਸ ਸਮਝੌਤੇ ਨੂੰ ਦੋਨਾਂ ਸੂਬਿਆਂ ਲਈ ਇਤਿਹਾਸਕ ਦਿਨ ਦੱਸ ਰਹੇ ਹਨ।

SHOW MORE