HOME » Top Videos » Punjab
Share whatsapp

ਹੁਣ ਕੈਪਟਨ ਦੇ ਚੌਥੇ ਮੰਤਰੀ ਨੇ ਵੀ ਸਿੱਧੂ ਬਾਰੇ ਇਹ ਕਹਿ ਦਿੱਤਾ, ਦੇਖੋ ਵੀਡੀਓ

Punjab | 03:14 PM IST May 21, 2019

ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਤ੍ਰਿਪਤ ਰਾਜਿੰਦਰ ਬਾਜਵਾ ਨੇ ਵੱਡਾ ਹਮਲਾ ਕੀਤਾ ਹੈ। ਸਿੱਧੂ ਨੂੰ ਅਸਤੀਫੇ ਤੋਂ ਕਿਸੇ ਨੇ ਨਹੀਂ ਰੋਕਿਆ ਤੇ ਉਹ ਅਸਤੀਫਾ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕੈਪਟਨ ਦੇ ਨਾਲ ਹਾਂ ਤੇ ਕੈਪਟਨ ਹੀ ਸੀਐੱਮ ਹਨ ਤੇ ਅਗਲੇ 5 ਸਾਲ ਵੀ ਉਹੀ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇੱਕ ਹੀ ਕੈਪਟਨ ਹੈ ਤੇ ਉਹ ਅਮਰਿੰਦਰ ਸਿੰਘ ਹੈ। ਬਾਜਵਾ ਨੇ ਕਿਹਾ ਕਿ ਉਹ ਹਮੇਸ਼ਾਂ ਕਾਂਗਰਸ ਦੇ ਨਾਲ ਹਨ ਤੇ ਕਾਂਗਰਸ ਵਿੱਚ ਹੀ ਰਹਿਣਗੇ। ਸਿੱਧੂ ਉੱਤੇ ਅਨੁਸਾਸਨੀ ਕਾਰਵਾਈ ਕਰਨ ਲਈ ਹਾਈਕਮਾਨ ਦੇਖੇਗੀ।

SHOW MORE