HOME » Top Videos » Punjab
Share whatsapp

ਸਿੱਧੂ ਮੂਸੇਵਾਲਾ ਨੇ ਅਕਾਲ ਤਖ਼ਤ ਤੋਂ ਮੰਗੀ ਮੁਆਫੀ

Punjab | 04:52 PM IST Mar 05, 2020

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਗੀਤ ਵਿਚ ਮਾਈ ਭਾਗੋ ਦੇ ਜਿਕਰ  ਤੇ ਵਿਵਾਦਿਤ ਬੋਲ ਗਾਏ ਸਨ।ਜਿਸ ਨੂੰ ਲੈਕੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਗਿਆ । ਵਿਵਾਦਿਤ ਗੀਤ ਨੂੰ ਲੈ ਕੇ ਸਿੱਧੂ ਮੂਸੇਵਾਲਾ ਨੇ ਅਕਾਲ ਤਖਤ ਤੋਂ ਮੁਆਫੀ ਮੰਗੀ ਹੈ।

ਸਿੱਧੂ ਮੂਸੇਵਾਲਾ ਨੇ ਅਕਾਲ ਤਖ਼ਤ ਨੂੰ ਲਿਖਤੀ ਮੁਆਫੀਨਾਮਾ ਸੌਂਪਿਆ ਹੈ । ਮੂਸੇਵਾਲੇ ਨੇ ਕਿਹਾ ਕਿ ਕਿਸੇ ਵੀ ਸਜ਼ਾ ਨੂੰ ਭੁਗਤਣ ਲਈ ਤਿਆਰ ਹਾਂ। ਦੱਸ ਦੇਈਏ ਕਿ ਗੀਤ ਵਿਚ ਮਾਈ ਭਾਗੋ ਦੇ ਜ਼ਿਕਰ ਉਤੇ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਸੀ ।

 

SHOW MORE
corona virus btn
corona virus btn
Loading