HOME » Top Videos » Punjab
Share whatsapp

ਸਿੱਧੂ ਮੂਸੇਵਾਲਾ ਬਣਿਆ ਇਸ ਕਾਲਜ ਦਾ ਪ੍ਰਿੰਸੀਪਲ

Punjab | 02:54 PM IST Jan 08, 2020

ਇਹ ਅਸੀਂ ਨਹੀਂ ਬਲਕਿ ਗੂਗਲ ਕਹਿ ਰਿਹਾ ਹੈ ... ਜੀ ਹਾਂ, ਜੇ ਤੁਸੀਂ ਗੂਗਲ ਨੂੰ ਮੰਨਦੇ ਹੋ, ਤਾਂ ਗਾਇਕ ਸਿੱਧੂ ਮੂਸੇਵਾਲਾ ਗੁਰਦਾਸਪੁਰ ਦੇ ਮਸ਼ਹੂਰ ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਪ੍ਰਿੰਸੀਪਲ ਹਨ… ਕਿਉਂਕਿ ਅੱਜ ਕੱਲ੍ਹ ਸਿੱਧੂ ਇਸ ਕਾਲਜ ਦੇ ਪ੍ਰਿੰਸੀਪਲ ਦੇ ਨਾਮ ਦੀ ਭਾਲ ਕਰਨ 'ਤੇ ਮੂਸੇਵਾਲਾ ਦਾ ਨਾਮ ਹਨ ਸਾਹਮਣੇ ਆਉਂਦਾ ਹੈ...

ਦਰਅਸਲ, ਕੁਝ ਸ਼ਰਾਰਤੀ ਅਨਸਰਾਂ ਨੇ ਜਾਣ ਬੁੱਝ ਕੇ ਵਿੱਕੀਪੀਡੀਆ ਵਿੱਚ ਪ੍ਰਿੰਸੀਪਲ ਦੀ ਥਾਂ ਗਾਇਕ ਸਿੱਧੂ ਮੂਸੇਵਾਲਾ ਦਾ ਨਾਮ ਲਿਖ ਦਿਤੈ ਅਤੇ ਹੁਣ ਗੂਗਲ ਇਸਨੂੰ ਬਾਰ ਬਾਰ ਦਿਖਾ ਰਿਹੈ… ਜਦੋਂ ਕਿ ਅਸਲ ਵਿੱਚ ਇਸ ਕਾਲਜ ਦੇ ਪ੍ਰਿੰਸੀਪਲ ਦਾ ਨਾਂ ਤਾਜਇੰਦਰ ਸਿੰਘ ਸਿੱਧੂ ਹੈ…

SHOW MORE