'ਭੱਜ ਬਾਦਲਾ ਭੱਜ, ਸਿੱਧੂ ਆਉਂਦੈ, ਜਲੇਬੀ ਵਾਂਗੂ 'ਕੱਠਾ ਕਰਕੇ ਜਾਵਾਂਗਾ'
Punjab | 04:23 PM IST May 14, 2019
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਬਠਿੰਡਾ ਵਿਚ ਰਾਜਾ ਵੜਿੰਗ ਦੇ ਹੱਕ ਵਿਚ ਰੈਲੀ ਵਿਚ ਹਿੱਸਾ ਲੈ ਕੇ ਬਾਦਲਾਂ ਨੂੰ ਖੁੱਲ੍ਹ ਕੇ ਰਗੜੇ ਲਾਏ। ਸਿੱਧੂ ਨੇ ਪੰਜਾਬ ਵਿਚ ਕਾਂਗਰਸੀ ਉਮੀਦਵਾਰ ਦੇ ਹੱਕ ਵਿਚ ਚੋਣ ਰੈਲੀ ਵਿਚ ਪਹਿਲੀ ਵਾਰ ਹਿੱਸਾ ਲਿਆ।
ਸਿੱਧੂ ਨੇ ਕਿਹਾ ਕਿ ਉਹ ਆਪਣੇ ਰਹਿਬਰ ਪ੍ਰਿਅੰਕਾ ਗਾਂਧੀ ਦੇ ਕਹਿਣ ਉਤੇ ਰੈਲੀ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਉਹ ਰਾਜਾ ਵੜਿੰਗ ਦੇ ਹੱਕ ਵਿਚ 17 ਮਈ ਨੂੰ 10 ਰੈਲੀਆਂ ਕਰਨਗੇ ਤੇ ਬਾਦਲਾਂ ਨੂੰ ਅਜਿਹਾ ਭੁਆਂ-ਭੁਆਂ ਕੇ ਮਾਰੂੰਗਾ ਕਿ ਦੁਨੀਆਂ ਯਾਦ ਕਰੇਗੀ। ਉਨ੍ਹਾਂ ਕਿਹਾ ਕਿ ਉਹ ਗਪੌੜ ਸ਼ੰਖਾਂ ਦੀ ਜੋੜੀ ਨੂੰ ਬਖ਼ਸ਼ਣਗੇ ਨਹੀਂ। ਉਤੇ ਮੇਦੀ ਤੇ ਥੱਲੇ ਸੁੱਖਾ ਗੱਪੀ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਉਲਟਾ-ਉਲਟਾ ਕੇ ਮਾਰੂੰ। ਉਨ੍ਹਾਂ ਕਿਹਾ ਕਿ 17 ਤਰੀਕ ਨੂੰ ਬਠਿੰਡੇ ਰੈਲੀਆਂ ਕਰਨਗੇ। ਅਖੀਰ ਵਿਚ ਉਨ੍ਹਾਂ ਕਿਹਾ ਕਿ ਭੱਜ ਬਾਦਲਾ ਭੱਜ, ਸਿੱਧੂ ਆਉਂਦੈ, ਜਲੇਬੀ ਵਾਂਗੂ 'ਕੱਠਾ ਕਰਕੇ ਜਾਵਾਂਗਾ।
-
ਕਾਮਰੇਡਾਂ ਨੇ ਜਿਸ ਫੈਕਟਰੀ 'ਤੇ ਝੰਡਾ ਲਾ ਦਿੱਤਾ ਉਸ ਨੂੰ ਬੰਦ ਕਰਾਏ ਬਿਨਾ ਨਹੀਂ ਰਹਿੰਦੇ
-
-
ਵੱਡੀ ਖ਼ਬਰ: ਕਿਸੇ ਵੀ ਹਾਲਤ 'ਚ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਕੇਂਦਰ ਸਰਕਾਰ
-
ਜਦੋਂ ਸਿੰਘੁ ਬਾਰਡਰ ਤੋਂ ਨਿਕਲੀ ਬਰਾਤ ਤਾਂ ਕਿਸਾਨਾਂ ਨੇ ਪਾਏ ਭੰਗੜੇ, ਵੇਖੋ ਕੀ ਸੀ ਨਜ਼ਾਰਾ
-
-
ਕਾਨੂੰਨ ਧੱਕੇ ਨਾਲ ਉੱਥੇ ਹੀ ਲਾਗੂ ਹੁੰਦੇ ਹਨ ਜਿੱਥੇ ਤਾਨਾਸ਼ਾਹੀ ਸ਼ਾਸਨ ਹੋਵੇ- ਸੁਖਬੀਰ ਬਾਦ