HOME » Top Videos » Punjab
Share whatsapp

ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਸਿਮਰਜੀਤ ਬੈਂਸ ਦਾ ਯੂ-ਟਰਨ

Punjab | 07:04 PM IST Apr 14, 2020

ਬੈਂਸ ਨੇ ਕਿਹਾ ਕਿ ਮੈਂ ASI ਦੇ ਹੱਥ ਕੱਟਣ ਦਾ ਸਮਰਥਨ ਨਹੀਂ ਕੀਤਾ ਹੈ। ASI ਨਾਲ ਜੋ ਵਾਪਰਿਆ ਹੈ ਮੈਨੂੰ ਇਸ ਗੱਲ ਦਾ ਅਫ਼ਸੋਸ ਹੈ। ਬੈਂਸ ਨੇ ਪਹਿਲਾਂ ਕਿਹਾ ਸੀ ਕਿ ਨਿਹੰਗਾਂ ਨੇ ਬਦਲਾ ਲੈਣ ਦੀ ਕਾਰਵਾਈ ਕੀਤੀ ਹੈ।

SHOW MORE
corona virus btn
corona virus btn
Loading