HOME » Top Videos » Punjab
Share whatsapp

ਹੋਸ਼ਿਆਰਪੁਰ 'ਚ ਸਾਦੇ ਵਿਆਹਾਂ ਕਰਕੇ ਰੋਜ਼ੀ-ਰੋਟੀ ਦੇ ਪਏ ਲਾਲੇ

Punjab | 02:51 PM IST May 20, 2020

ਹੋਸ਼ਿਆਰਪੁਰ ਚ ਘੋੜਿਆਂ ਵਾਲਿਆਂ ਦਾ ਬੁਰਾ ਹਾਲ ਹੈ ਸਾਦੇ ਵਿਆਹਾਂ ਕਰਕੇ ਰੋਜ਼ੀ -ਰੋਟੀ ਦੇ ਲਾਲੇ ਪੈ ਰਹੇ ਹਨ ਇਸ ਲੌਕਡਾਊਨ ਦੀ ਮਾਰ ਘੋੜਿਆਂ ਵਾਲੇ ਸਹਿ ਰਹੇ ਹਨ ਤੇ ਘੋੜਿਆਂ ਵਾਲਿਆਂ ਦੀ ਆਰਥਿਕ ਹਾਲਤ ਮਾੜੀ ਹੈ

SHOW MORE
corona virus btn
corona virus btn
Loading