HOME » Top Videos » Punjab
Share whatsapp

ਈਦ ਮੌਕੇ ਇਹ ਨਿਹੰਗ ਸਿੰਘ ਬਣਿਆ ਮਿਸਾਲ, ਵੀਡੀਓ ਦੇਖ ਤੁਸੀਂ ਵੀ ਕਰੋਗੇ ਪ੍ਰਸੰਸਾ...

Punjab | 01:27 PM IST Jun 05, 2019

ਲੁਧਿਆਣਾ ਵਿੱਚ ਈਦ ਮੌਕੇ ਭਾਈਚਾਰਕ ਸਾਂਝ ਦੀ ਮਿਸਾਲ ਵੇਖਣ ਨੂੰ ਮਿਲੀ ਹੈ। ਇੱਕ ਨਿਹੰਗ ਸਿੰਘ ਲੁਧਿਆਣਾ 'ਚ ਮਸਜਿਦ ਦੇ ਬਾਹਰ ਆਪਣੇ ਮੁਸਲਿਮ ਭਰਾਵਾਂ ਲਈ ਜਲ ਸੇਵਾ ਕਰਦੇ ਨਜ਼ਰ ਆਏ।

SHOW MORE